ਪੰਜਾਬ ਦੇ ਨੌਜਵਾਨਾ ਪਿੱਛਲੇ ਕੁੱਝ ਸਮੇਂ ਤੋਂ ਵਿਦੇਸ਼ ਜਾਣ ਦਾ ਰੁਝਾਨ ਕਾਫ਼ੀ ਦੇਖਣ ਨੂੰ ਮਿਲ ਰਿਹਾ ਹੈ | ਹਰ ਸਾਲ ਪੰਜਾਬ 'ਚੋਂ ਵੱਡੀ ਗਿਣਤੀ 'ਚ ਬੱਚੇ ਵਿਦੇਸ਼ ਜਾਂਦੇ | ਜਿਨ੍ਹਾਂ 'ਚੋਂ ਨੌਜਵਾਨ ਪੜ੍ਹਾਈ ਦੇ ਲਈ ਖ਼ਾਸ ਕਰਕੇ ਕੈਨੇਡਾ ਜਾਂਦੇ ਹਨ ਤੇ ਕੈਨੇਡਾ ਜਾਣ ਵਾਲੇ ਵਿਦਿਆਰਥੀ ਅੰਗਰੇਜ਼ੀ 'ਚ ਨਿਪੁੰਨਤਾ ਦੀ ਪਰਖ਼ ਲਈ Ielts ਸਮੇਤ ਹੋਰ ਇਮਤਿਹਾਨਾਂ 'ਚ ਬੈਠਦੇ ਹਨ ਪਰ ਹੁਣ ਕੈਨੇਡਾ ਜਾਣ ਲਈ ielts ਕਰਨ ਦੀ ਜ਼ਰੂਰਤ ਨਹੀਂ | ਦਰਅਸਲ ਇਸੇ ਸਾਲ ਮਈ 'ਚ ਕੈਨੇਡਾ ਦੀ ਸਰਕਾਰ ਵੱਲੋਂ ਪੜ੍ਹਾਈ ਦੇ ਲਈ ਵੀਜ਼ੇ 'ਚ ਅੰਗਰੇਜ਼ੀ ਭਾਸ਼ਾ 'ਚ ਨਿਪੁੰਨਤਾ ਲਈ ਪ੍ਰਵਾਨਤ ਪ੍ਰੀਖਿਆਵਾਂ 'ਚ ਨਵੀਆਂ ਪ੍ਰੀਖਿਆਵਾਂ ਨੂੰ ਸ਼ਾਮਲ ਕੀਤਾ ਗਿਆ ਸੀ। ਆਈਲੈੱਟਸ ਤੋਂ ਇਲਾਵਾ PTE ਤੇ ਟੋਅਫਲ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ।
.
Good news for students going to Canada, now there is no need to take 6 Band.
.
.
.
#canadanews #indianyouth #ilets